prev ◀

ਬੌਧਕ ਗਿਆਨ ਨਾਲ ਹਉਮੈ ਹੋਰ ਵਧਦੀ ਹੈ। ਆਪਣੀ ਅਕਲ, ਗਿਆਨ, ਸਿਆਣਪ ਨਾਲ ਭਗਤੀ ਦੇ ਰਸਤੇ ਤੇ ਨਹੀਂ ਤੁਰਿਆ ਜਾ ਸਕਦਾ। ਬਲਕਿ ਇਹ ਤਾਂ ਇਸ ਰਸਤੇ ਵਿਚ ਪਈ ਸਭ ਤੋਂ ਵੱਡੀ ਰੁਕਾਵਟ ਹੈ।

ਜਿਹੜਾ ਭੋਲੇ ਭਾਵ ਤੇ ਅਤ ਨਿਮਰਤਾ ਨਾਲ ਗੁਰੂ ਦੇ ਚਰਨਾਂ ਤੇ ਡਿਗਿਆ ਰਹਿੰਦਾ ਹੈ, ਫਿਰ ਗੁਰੂ ਹੀ ਉਸ ਦੀ ਥਾਂ ਤੇ, ਉਸ ਦੇ ਵਿਚ ਬੈਠਾ ਇਹ ਸਾਰਾ ਪੈਂਡਾ ਤੈਅ ਕਰੀ ਜਾਂਦਾ ਹੈ।

ਬਾਬਾ ਨਰਿੰਦਰ ਸਿੰਘ ਜੀ

With Intellect 'I' ego gets inflated. With intellect you cannot tread the path of Bhagti. It is rather the greatest obstacle. In respect of innocent and humble, Guru keeps on passing through, in his place.

Baba Narinder Singh Ji


next ▶