prev ◀

ਰੱਬੀ ਆਸ਼ਕਾਂ ਦੀ ਮੈਂ-ਰਹਿਤਤਾ (ਹਉਂ-ਰਹਿਤਤਾ, eਗੋਲeਸਸਨeਸਸ) ਅਤੇ ਵਿਸ਼ਵਾਸ ਨੂੰ ਹਰ ਕਦਮ ਤੇ ਪਰਖਿਆ ਤੇ ਟਣਕਾ ਕੇ ਦੇਖਿਆ ਜਾਂਦਾ ਹੈ। ਇਸ ਮਾਰਗ ਉੱਤੇ ਵਧਾਏ ਹਰ ਕਦਮ ਨੂੰ ਭਾਰੀ ਦੁੱਖ ਤੇ ਕਸ਼ਟ ਝੱਲਣਾ ਪੈਂਦਾ ਹੈ। ਇਹ ਕੀਮਤ ਹੈ ਜੋ ਇਸ ਵਿਸ਼ਵਾਸ ਰੂਪੀ ਅਮੋਲਕ ਵਸਤੂ ਦੇ ਬਦਲੇ ਵਿਚ ਹਰ ਇਕ ਨੂੰ ਚੁਕਾਉਣੀ ਪੈਂਦੀ ਹੈ। ਜਿੰਨਾ ਜ਼ਿਆਦਾ ਇਹ ਸਰੀਰ ਦੁੱਖਾਂ ਤੇ ਕਸ਼ਟਾਂ ਵਿਚ ਭਖਦਾ ਹੈ ਉਨੀਂ ਹੀ ਜ਼ਿਆਦਾ ਪ੍ਰਬਲਤਾ ਨਾਲ ਵਿਸ਼ਵਾਸ ਦੀ ਪਾਵਨ ਜੋਤ ਆਤਮ ਵਿਚ ਜਗਮਗਾਉਂਦੀ ਹੈ। ਐਸਾ ਹੁੰਦਾ ਹੈ ਵਿਸ਼ਵਾਸ ਇਕ ਸੰਤ, ਇਕ ਗੁਰਮੁੱਖ, ਇਕ ਸੱਚੇ ਸਿੱਖ ਦਾ।
Egolessness and Faith of a divine lover is tested and re-tested at every step. Every step taken forward has to survive the greatest ordeal of agony and suffering. That is the price one has to pay for the most precious and rare jewel of faith. More the body burns in agony and suffering, more intensly the flame of Devotional Faith glows in Atam. Such is the Faith of a Saint, Gurmukh, a True Sikh.

Baba Narinder Singh Ji


next ▶